Skip to main content

Posts

Showing posts from September, 2018

ਇਕ ਆਦਤ ਜਹੀ ਪੇ ਗਈ ਤੇਰੀ.

ਇਕ ਆਦਤ ਜਹੀ ਪੇ ਗਈ ਤੇਰੀ😚, ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ😐, ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ🙄,  ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ😢...

ਮੈਂ ਓਸ ਕਿਤਾਬ ਦੀ ਤਰਾ

ਮੈਂ  ਓਸ ਕਿਤਾਬ ਦੀ ਤਰਾ ਹਾਂ, ਜਿਸ ਨੂੰ ਪੜਨ ਦੀ ਖੁਆਇਸ਼ ਬਹੁਤ ਰਖਦੇ ਨੇ , ਤੇ ਪੜਦੇ ਵੀ ਬਹੁਤ ਨੇ , ਪਰ ਸਮਝ ਸ਼ਾਇਦ ਹੀ ਕਿਸੇ ਦੇ ਆਵਾਂਗਾ ।।

जिंदगी में हर

जिंदगी में हर बुरा कर्म करना पर कभी उस लड़की से खिलवाड़ मत करना, जो बहुत ही संघर्षों से स्कूल या कालेज पढ़ने जाती हो !!