Skip to main content

ਅਸੀਂ ਰਾਹੀ ਤੇਰੀਆਂ ਰਾਹਾਂ ਦੇ

ਅਸੀਂ ਰਾਹੀ ਤੇਰੀਆਂ ਰਾਹਾਂ ਦੇ ,
ਕਿਸੇ ਹੋਰ ਰਾਹੇ ਨੀ ਪੈ ਸਕਦੇ ,
ਆਪਣੀ ਜਿੰਦਗੀ ਤੇਰੇ ਤੋ ਵਾਰ ਦਈਏ,
ਪਰ ਦੁੱਖ ਤੇਰੇ ਨਹੀਂ ਸਹਿ ਸਕਦੇ,
ਲੋਕ ਚਾਹੇ ਸਾਨੂੰ ਲੱਖ ਛੱਡ ਦੇਣ ,
ਅਸੀਂ ਬੱਸ ਤੇਰੇ ਬਾਝੋਂ ਨਹੀਂ ਰਹਿ ਸਕਦੇ ,
ਸਾਡੀ ਖਾਮੋਸ਼ੀ ਸਮਝ ਸਕੇ ਤਾਂ ਸਮਝ ਲਵੀਂ,
ਹਰ ਇਕ ਇੱਕ ਗੱਲ ਜੁਬਾਨੋਂ ਨਹੀਂ ਕਹਿ ਸਕਦੇ...

Comments

Popular posts from this blog

Time

Holi Holi Laaguu Fal Ajey Boea Beez a, Time Aaun Utay Dasuga  Sahota Ki Cheez a

एक चेहरा याद रहा

सारी उम्र आँखों में एक सपना याद रहा, सदियाँ बीत गयी पर वो लम्हा याद रहा, न जाने क्या बात थी उन मे और हम मे, सारी महफिल भूल गए बस वही एक चेहरा याद रहा

ਭੀੜ ਚ' ਖੜਾ ਹੋਣਾ

ਭੀੜ ਚ' ਖੜਾ ਹੋਣਾ ਮਕਸਦ ਨਹੀ ਏ ਮੇਰਾ,... ਜਿਸ ਲਈ ਭੀੜ ਖੜੀ ਹੋਵੇ ਮੈ ਉਹ ਬਣਨਾ ਏ ..